Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maakʰi-u. ਸ਼ਹਿਦ। honey. ਉਦਾਹਰਨ: ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥ Raga Aaasaa 1, Vaar 10ਸ, 1, 1:8 (P: 468).
|
Mahan Kosh Encyclopedia |
(ਮਾਖਿਓ, ਮਾਖਿਅ) ਸੰ. ਮਾਕ੍ਸ਼ਿਕ. ਨਾਮ/n. ਮੱਖੀਆਂ ਕਰਕੇ ਜਮਾਂ ਕੀਤਾ ਮਿੱਠਾ. ਸ਼ਹਦ. ਮਧੁ. “ਕੂੜ ਮਿਠਾ ਕੂੜ ਮਾਖਿਉ.” (ਵਾਰ ਆਸਾ) “ਮਾਖਿਅ ਨਈ ਵਹੰਨਿ.” (ਸ. ਫਰੀਦ) ਬਹਿਸ਼੍ਤ ਵਿੱਚ ਸ਼ਹਦ ਦੀਆਂ ਨਦੀਆਂ ਵਗਦੀਆਂ ਹਨ. ਦੇਖੋ- ਕ਼ੁਰਾਨ, ਸੂਰਤ ਮੁਹੰਮਦ, ਆਯਤ #੧੫। 2. ਭਾਵ- ਸਤਸੰਗ ਵਿੱਚ ਪ੍ਰੇਮਕਥਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|