Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maaṇas. ਮਨੁੱਖ। man, human being. ਉਦਾਹਰਨ: ਹਰਿ ਜਨ ਕਾ ਰਾਖਾ ਏਕੁ ਹੈ ਕਿਆ ਮਾਣਸ ਹਉਮੈ ਰੋਇ ॥ Raga Sireeraag 5, 71, 4:3 (P: 42).
|
SGGS Gurmukhi-English Dictionary |
[P.] (from Sk. Mânusha) Man, human being
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. human being, man; person.
|
Mahan Kosh Encyclopedia |
(ਮਾਣਸੁ) ਦੇਖੋ- ਮਾਨਸ। 2. ਸੰ. ਮਾਨੁਸ਼. ਮਨੁ ਦੀ ਔਲਾਦ. ਮਨੁੱਖ. ਮਾਨਵ. “ਮਾਣਸਜਨਮ ਵਡਪੁੰਨੇ ਪਾਇਆ.” (ਵਾਰ ਘੋੜੀਆਂ ਮਃ ੪) 3. ਮਾਂਸ. ਮਾਸ. “ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ.” (ਮਃ ੩ ਵਾਰ ਬਿਹਾ) 4. ਸੰ. ਮਨਸ੍ਯੁ. ਵਿ. ਕਾਮਾਨਾਵਾਨ. ਇੱਛਾਵਾਨ. ਮਾਯਾ ਦਾ ਸੇਵਕ. “ਮਾਣਸ ਸੇਵਾ ਖਰੀ ਦੁਹੇਲੀ। ਸਾਧ ਕੀ ਸੇਵਾ ਸਦਾ ਸੁਹੇਲੀ.” (ਬਸੰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|