Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maaṇas⒰. ਮਨੁੱਖ। man, mortal. ਉਦਾਹਰਨ: ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥ Raga Bihaagarhaa 4, Vaar 16, Salok, 3, 1:1 (P: 554).
|
SGGS Gurmukhi-English Dictionary |
man, mortal.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਾਣਸ) ਦੇਖੋ- ਮਾਨਸ। 2. ਸੰ. ਮਾਨੁਸ਼. ਮਨੁ ਦੀ ਔਲਾਦ. ਮਨੁੱਖ. ਮਾਨਵ. “ਮਾਣਸ ਜਨਮ ਵਡਪੁੰਨੇ ਪਾਇਆ.” (ਵਾਰ ਘੋੜੀਆਂ ਮਃ ੪). “ਮਾਣਸੁ ਬਪੁੜਾ ਕਿਆ ਸਾਲਾਹੀ?” (ਸੋਰ ਮਃ ੫). 3. ਮਾਂਸ. ਮਾਸ. “ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ.” (ਮਃ ੩ ਵਾਰ ਬਿਹਾ) 4. ਸੰ. ਮਨਸ੍ਯੁ. ਵਿ. ਕਾਮਾਨਾਵਾਨ. ਇੱਛਾਵਾਨ. ਮਾਯਾ ਦਾ ਸੇਵਕ. “ਮਾਣਸ ਸੇਵਾ ਖਰੀ ਦੁਹੇਲੀ। ਸਾਧ ਕੀ ਸੇਵਾ ਸਦਾ ਸੁਹੇਲੀ.” (ਬਸੰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|