Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maaṇaa. 1. ਮਾਨ, ਆਸਰਾ, ਭਰੋਸਾ, ਸਹਾਰਾ। 2. ਮਾਣ, ਅੰਹਕਾਰ। 3. ਇਜ਼ਤ, ਮਾਣ, ਵਡਿਆਈ। 4. ਮਾਣਿਆ, ਭੋਗਿਆ। 5. ਰਤਨ, ਮਣੀ। 1. pride. 2. ego. 3. honour. 4. enjoys. 5. jewel (of Lord’s name). ਉਦਾਹਰਨਾ: 1. ਗਰੀਬਾ ਅਨਾਥਾ ਤੇਰਾ ਮਾਣਾ ॥ Raga Maajh 5, 14, 1:2 (P: 98). 2. ਜੋ ਬਿਨੁ ਸਚੇ ਹੋਰਤੁ ਚਿਤੁ ਲਾਇਦੇ ਸੇ ਕੂੜਿਆਰ ਕੂੜਾ ਤਿਨ ਮਾਣਾ ॥ Raga Gaurhee 4, Vaar 10:4 (P: 305). 3. ਪ੍ਰਭ ਜੀ ਭਾਣਾ ਸਚਾ ਮਾਣਾ ਪ੍ਰਭਿ ਹਰਿ ਧਨੁ ਸਹਜੇ ਦੀਤਾ ॥ Raga Vadhans 5, Chhant 1, 2:5 (P: 577). 4. ਠਾਕੁਰ ਭਾਣੀ ਸਾ ਗੁਣਵੰਤੀ ਤਿਨਹੀ ਸਭ ਰੰਗ ਮਾਣਾ ॥ Raga Soohee 5, Chhant 4, 3:5 (P: 779). 5. ਵਡ ਭਾਗੀਆ ਸੋਹਾਗਣੀ ਹਰਿ ਮਸਤਕਿ ਮਾਣਾ ਰਾਮ ॥ (ਭਾਗਾਂ ਦੀ ਮਣੀ). Raga Bilaaval 4, Chhant 1, 1:3 (P: 844).
|
SGGS Gurmukhi-English Dictionary |
[P. v.] (from Mânanâ) past, enjoyed
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਮਾਣਨਾ। 2. ਮਣਿ. ਰਤਨ. “ਹਰਿ ਮਸਤਕਮਾਣਾ.” (ਬਿਲਾ ਛੰਤ ਮਃ ੪) ਦੇਖੋ- ਮਸਤਕਮਾਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|