Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maaṇæ. 1. ਮਾਣ, ਅਹੰਕਾਰ। 2. ਮਾਣਦਾ/ਭੋਗਦਾ ਹੈ। 1. pride. 2. enjoy. ਉਦਾਹਰਨਾ: 1. ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮ ਗਵਾਇਆ ॥ Raga Sireeraag 1, 27, 1:2 (P: 24). 2. ਮਾਣੈ ਰੰਗ ਭੋਗ ਬਹੁ ਨਾਰੀ ॥ Raga Gaurhee 5, 71, 3:2 (P: 176).
|
|