Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maaṫee. 1. ਮਸਤ ਹੋਈ, ਮਗਨ ਹੋਈ। 2. ਮਾਤਰ ਭਰ, ਥੋੜਾ ਜਿਹਾ। 1. intoxicated, absorbed, engrossed. 2. a bit, even a trace. ਉਦਾਹਰਨਾ: 1. ਸਗਲ ਸਹੇਲੀ ਅਪਨੈ ਰਸ ਮਾਤੀ ॥ (ਭਾਵ ਪੰਜੇ ਇੰਦ੍ਰੀਆਂ ਆਪਣੇ ਰਸ ਵਿਚ ਮਗਨ/ਗਲਤਾਨ ਹਨ). Raga Gaurhee 5, 89, 2:1 (P: 182). ਸਦਾ ਰੰਗਿ ਰਾਤੀ ਸਹਜੇ ਮਾਤੀ ਅਨਦਿਨੁ ਨਾਮੁ ਵਖਾਣੈ ॥ (ਮਸਤ ਹੋਈ). Raga Vadhans 3, Chhant 1, 3:4 (P: 568). 2. ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥ Raga Dhanaasaree 4, 5, 2:1 (P: 668).
|
SGGS Gurmukhi-English Dictionary |
[P. v.] Intoxicated
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਮੱਤ (ਮਸ੍ਤ) ਹੋਈ. “ਨਾਹਿਨ ਦਰਬੁ, ਨ ਜੋਬਨ ਮਾਤੀ.” (ਗਉ ਮਃ ੫) 2. ਅ਼. [مُعطی] ਮੁਅ਼ਤ਼ੀ. ਅ਼ਤਾ ਕਰਨ ਵਾਲਾ. ਦਾਤਾ. “ਹਮ ਲਹਿ ਨ ਸਕਹਿ ਅੰਤੁ ਮਾਤੀ.” (ਧਨਾ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|