Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maathé. ਮਥਾ, ਮਸਤਕ। forehead, brow. ਉਦਾਹਰਨ: ਗੁਰ ਕੇ ਚਰਣ ਊਪਰਿ ਮੇਰੇ ਮਾਥੇ ॥ (ਮਥਾ). Raga Gaurhee 5, 107, 1:1 (P: 187). ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ ॥ (ਮਥੇ ਤੋਂ). Raga Gaurhee 5, Sukhmanee 24, 3:9 (P: 295). ਨਾਮ ਬਿਹੂਣੈ ਮਾਥੇ ਛਾਈ ॥ (ਮੱਥੇ ਤੇ ਭਾਵ ਸਿਰ ਵਿਚ). Raga Aaasaa 1, 2, 1:4 (P: 412). ਨੈਣ ਤ੍ਰਿਪਤਾਸੇ ਦੇਖਿ ਦਰਸਾਵਾ ਗੁਰਿ ਕਰ ਧਾਰੇ ਮੇਰੈ ਮਾਥੇ ॥ (ਮਥੇ ਤੇ ਭਾਵ ਸਿਰ ਉਪਰ). Raga Saarang 5, 43, 2:1 (P: 1213).
|
SGGS Gurmukhi-English Dictionary |
forehead, brow.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|