Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maathæ. ਮਥਾ, ਮਸਤਕ। forehead, brow. ਉਦਾਹਰਨ: ਜਾ ਕੈ ਮਾਥੈ ਏਹੁ ਨਿਧਾਨੁ ॥ (ਮਥੇ ਤੇ ਭਾਵ ਭਾਗਾਂ ਵਿਚ). Raga Gaurhee 5, 87, 4:1 (P: 185). ਪ੍ਰਭ ਕੀ ਆਗਿਆ ਮਾਨੈ ਮਾਥੈ ॥ (ਮਥੇ ਤੇ ਭਾਵ ਸਿਰ ਉਪਰ). Raga Gaurhee 5, Sukhmanee 5, 2:8 (P: 268). ਓਹੁ ਹਮਰੈ ਮਾਥੈ ਕਾਇਮੁ ਅਉਰੁ ਹਮਾਰੈ ਨਿਕਟਿ ਨ ਆਵੈ ॥ (ਭਾਵ ਸਿਰਤੇ). Raga Aaasaa, Kabir, 4, 3;2 (P: 476). ਉਦਾਹਰਨ: ਕਰ ਕਰਿ ਤਾਲ ਪਖਾਵਜੁ ਨੈਨਹੁ ਮਾਥੈ ਵਜਹਿ ਰਬਾਬਾ ॥ (ਮਥੇ ਦਿਮਾਗ ਵਿਚ). Raga Raamkalee 5, 7, 1:1 (P: 884). ਮਾਥੈ ਊਭੈ ਜਮੁ ਮਾਰਸੀ ਨਾਨਕ ਮੇਲਣ ਨਾਮਿ ॥ (ਭਾਵ ਮੂੰਹ ਭਾਰ). Raga Maaroo 3, Vaar 13, Salok, 1, 3:2 (P: 1090).
|
Mahan Kosh Encyclopedia |
ਮੱਥੇ ਪੁਰ. ਸਿਰ ਉੱਪਰ. “ਪ੍ਰਭ ਕੀ ਆਗਿਆ ਮਾਨੈ ਮਾਥੈ.” (ਸੁਖਮਨੀ) 2. ਦਿਮਾਗ ਵਿੱਚ. ਅਕਲ ਵਿੱਚ ਆਇਆ. “ਜਾਕੈ ਮਾਥੈ ਏਹੁ ਨਿਧਾਨੁ.” (ਗਉ ਮਃ ੫) 3. ਮਥਨ ਕਰਦਾ. ਮਸਲਦਾ. ਕੁਚਲਦਾ. “ਰਣ ਸਤ੍ਰੁਨ ਮਾਥੈ.” (ਸਲੋਹ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|