Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Maaḋʰo. ਮਾਇਆ ਦਾ ਪਤੀ, ਵਿਸ਼ਨੂੰ, ਪ੍ਰਭੂ। husband of Maya viz., Vishnu, the Lord.
ਉਦਾਹਰਨ:
ਜਪਿ ਮਨਾ ਤੂੰ ਰਾਮ ਨਰਾਇਣੑ ਗੋਵਿੰਦਾ ਹਰਿ ਮਾਧੋ ॥ Raga Gaurhee 5, 3, 1:1 (P: 248).

SGGS Gurmukhi-English Dictionary
husband of Maya/ Lord Vishnu, i.e., God.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.m. lord Krishna; God; slang. simleton.

Mahan Kosh Encyclopedia

ਦੇਖੋ- ਮਾਧਵ. “ਕਰਿ ਸਾਧ ਸੰਗਤਿ, ਸਿਮਰੁ ਮਾਧੋ.” (ਸੋਰ ਮਃ ੯) 2. ਇੱਕ ਸੋਢੀ, ਜਿਸ ਨੂੰ ਸ਼੍ਰੀ ਗੁਰੂ ਅਰਜਨਦੇਵ ਨੇ ਧਰਮਪ੍ਰਚਾਰ ਲਈ ਕਸ਼ਮੀਰ ਭੇਜਿਆ। 3. ਇੱਕ ਛੰਦ. ਇਸ ਦਾ ਨਾਮ “ਕ੍ਰੀੜਾ” ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ- ਯ, ਗ, ।, ऽऽ, ऽ. ਉਦਾਹਰਣ-
ਪਿਤਾ ਮਾਤਾ। ਮਤੀਦਾਤਾ।
ਗੁਰੂ ਜਾਨੋ। ਸਦਾ ਮਾਨੋ॥
(ਅ) ਮਾਧੋ ਦਾ ਦੂਜਾ ਰੂਪ ਹੈ, ਚਾਰ ਚਰਣ, ਪ੍ਰਤਿ ਚਰਣ- ਸ, ਭ, ਭ, ਗ, ਗ, ।।ऽ, ऽ।।, ऽ।।, ऽ, ऽ.
ਉਦਾਹਰਣ- ਦੇਖੋ- ਤੀਜੇ ਰੂਪ ਦੇ ਉਦਾਹਰਣ ਦੀ ਪਹਿਲੀ ਤੁਕ.
(ੲ) ਮਾਧੋ ਦਾ ਤੀਜਾ ਰੂਪ ਹੈ- ਪ੍ਰਤਿ ਚਰਣ- ੧੬ ਮਾਤ੍ਰਾ, ਅੰਤ ਦੋ ਗੁਰੁ. ਇਹ ਅੜਿੱਲ ਦਾ ਦੂਜਾ ਭੇਦ ਹੈ.
ਉਦਾਹਰਣ-
ਜਬ ਕੋਪਾ ਕਲਕੀ ਅਵਤਾਰਾ,
ਬਾਜਤ ਤੂਰ ਹੋਤ ਝੁਨਕਾਰਾ,
ਹਾਹਾ ਮਾਧੋ!{1664} ਬਾਨ ਕਮਾਨ ਕ੍ਰਿਪਾਨ ਸੰਭਾਰੇ,
ਪੈਠੇ ਭਟ ਹਥਿਆਰ ਉਘਾਰੇ.
(ਕਲਕੀ).

Footnotes:
{1664} ਹਾਹਾ ਮਾਧੋ! ਪਾਠ ਟੇਕ ਹੈ, ਜੋ ਗਿਣਤੀ ਤੋਂ ਬਾਹਰ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits