Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maan-hi. 1. ਮੰਨਦਾ ਹੈ, ਮੰਨਦਾ ਹੈ। 2. ਮਨਾਉਂਣਾ। 1. feel, believe. 2. think. ਉਦਾਹਰਨਾ: 1. ਬਿਨੁ ਹਰਿ ਭਉ ਕਾਹੇ ਨ ਮਾਨਹਿ ॥ (ਮੰਨਦਾ ਹੈ). Raga Gaurhee 5, 95, 1:1 (P: 184). ਜਿਸਨੋ ਤੂੰ ਅਸਥਿਰੁ ਕਰਿ ਮਾਨਹਿ ਤੇ ਪਾਹੁਨ ਦੋ ਦਾਹਾ ॥ (ਮੰਨਦਾ ਹੈ). Raga Aaasaa 5, 123, 1:1 (P: 401). 2. ਜਨ ਭਲ ਮਾਨਹਿ ਨਿੰਦਕ ਵੇਕਾਰੀ ॥ Raga Gond 5, Asatpadee 1, 6:2 (P: 869).
|
SGGS Gurmukhi-English Dictionary |
[P. v.] (from Mananâ) agree, accept, assent
SGGS Gurmukhi-English Data provided by
Harjinder Singh Gill, Santa Monica, CA, USA.
|
|