Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maanaa. 1. ਮੰਨਿਆ, ਪਤੀਜਿਆ। 2. ਵਾਂਗ, ਸਮਾਨ। 3. ਮੰਨ ਲਿਆ। 4. ਮਾਨਿਆ। 1. be assured, believed. 2. like. 3. accept, deemed, propitiated. 4. enjoyed. ਉਦਾਹਰਨਾ: 1. ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨੁ ਮਾਨਾ ਜੀਉ ॥ Raga Maajh 5, 20, 2:3 (P: 100). 2. ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥ Raga Maajh 1, Vaar 8ਸ, 1, 1:2 (P: 141). 3. ਮੀਤੁ ਕਰੈ ਸੋਈ ਹਮ ਮਾਨਾ ॥ Raga Gaurhee 5, 109, 1:1 (P: 187). ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖੁ ਮਾਨਾ ॥ (ਸਮਝਿਆ, ਮੰਨਿਆ). Raga Aaasaa 5, 41, 3:2 (P: 381). 4. ਗੁਰਮੁਖਿ ਮਿਲਿਆ ਰੰਗੁ ਮਾਨਾ ॥ Raga Raamkalee 5, 14, 1:4 (P: 886).
|
SGGS Gurmukhi-English Dictionary |
[Var.] From Mânahi
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸ਼੍ਰੀ ਗੁਰੂ ਅੰਗਦ ਸਾਹਿਬ ਦਾ ਇੱਕ ਪ੍ਰੇਮੀ ਸਿੱਖ। 2. ਫ਼ਾ. [مانا] ਵਿ. ਮਾਨਿੰਦ. ਤੁਲ੍ਯ. ਜੇਹਾ. ਸਮਾਨ. “ਮਸਕਲ ਮਾਨਾ ਮਾਲੁ ਮੁਸਾਵੈ.” (ਮਃ ੧ ਵਾਰ ਮਾਝ) ਮਸਕ਼ਲ ਵਾਂਙ ਮੈਲ ਖੁਰਚਦੇਵੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|