Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maan⒤. 1. ਮੰਨ ਲੈ। 2. ਮੰਨ ਕੇ। 3. ਮਾਣ, ਅੰਹਕਾਰ। 4. ਮਾਣਨਾ, ਭੋਗਨਾ। 5. ਇਜ਼ਤ/ਸਤਿਕਾਰ ਵਾਲਾ। 1. accept, cherish. 2. obeying. 3. pride. 4. enjoy. 5. glory. ਉਦਾਹਰਨਾ: 1. ਸੰਤ ਕਾ ਕੀਆ ਸਤਿ ਕਰਿ ਮਾਨਿ ॥ Raga Gaurhee 5, 74, 1:2 (P: 177). ਮਨਸਾ ਏਕ ਮਾਨਿ ਹਾਂ ॥ (ਮੰਨ/ਧਾਰ). Raga Aaasaa 5, 158, 1:2 (P: 409). 2. ਮਾਨਿ ਆਗਿਆ ਸਰਬ ਸੁਖ ਪਾਏ ਦੂਖਹ ਠਾਉ ਗਵਾਇਓ ॥ Raga Gaurhee 5, 136, 3:1 (P: 209). 3. ਖਿਨ ਭੰਗੁਨਾ ਕੈ ਮਾਨਿ ਮਾਤੇ ਅਸੁਰ ਜਾਣਹਿ ਨਾਹੀ ॥ Raga Aaasaa 5, 152, 1:2 (P: 408). 4. ਹਰਿ ਰਸ ਰਸਹਿ ਮਾਨਿ ਹਾਂ ॥ Raga Aaasaa 5, 158, 2:4 (P: 409). ਪ੍ਰੇਮ ਭਗਤਿ ਜੋਰੀ ਸੁਖ ਮਾਨਿ ॥ Raga Raamkalee 5, 51, 2:4 (P: 899). 5. ਥਾਨਿ ਮਾਨਿ ਸਚੁ ਏਕੁ ਹੈ ਕਾਜੁ ਨਫੀਟੈ ਕੋਇ ॥ Raga Raamkalee 1, Oankaar, 34:2 (P: 934). ਤੇਰੈ ਮਾਨਿ ਹਰਿ ਹਰਿ ਮਾਨਿ ॥ (ਸਤਿਕਾਰ ਵਾਲੇ। ਪਹਿਲੇ ‘ਮਾਨਿ’ ਦੇ ਅਰਥ’ਮੰਨ ਕੇ’ ਹੈ). Raga Kaliaan 5, 4, 1:1 (P: 1322).
|
Mahan Kosh Encyclopedia |
ਮੰਨਕੇ. “ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ.” (ਭੈਰ ਮਃ ੫) 2. ਮਨ ਵਿੱਚ। 3. ਮਾਨ੍ਯ. ਪੂਜ੍ਯ. “ਤੇਰੈ ਮਾਨਿ ਹਰਿ ਹਰਿ ਮਾਨਿ.” (ਕਲਿ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|