Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maani-aa. 1. ਪਤੀਜਿਆ, ਸੰਤੁਸ਼ਟ ਹੋ ਗਿਆ। 2. ਮੰਨਿਆ, ਸਮਝਿਆ। 3. ਭੋਗਣਾ, ਮਾਣਨਾ। 4. ਮਾਣ ਦਿੱਤਾ ਹੈ। 5. ਮੰਨਣ ਨਾਲ। 6. ਭਾਵ ਪ੍ਰਸੰਨ ਹੋ ਗਿਆ। 1. propitiated, happily engaged. 2. admit. 3. sated. 4. accepted. 5. following, believing. 6. propitiated, pleased. ਉਦਾਹਰਨਾ: 1. ਇਕਸ ਸਿਉ ਮਨੁ ਮਾਨਿਆ ਤਾ ਹੋਆ ਨਿਹਚਲੁ ਚੀਤੁ ॥ Raga Sireeraag 5, 75, 4:3 (P: 44). ਜਨਮੁ ਜੀਤਿ ਮਰਣਿ ਮਨੁ ਮਾਨਿਆ ॥ (ਨਿਸ਼ਾ ਹੋਈ). Raga Gaurhee 1, 8, 2:1 (P: 153). ਸਾਹਿਬ ਸਿਉ ਮਨੁ ਮਾਨਿਆ ਦੇ ਸਾਚੁ ਅਧਾਰੁ ॥ (ਪਰਚ ਗਿਆ). Raga Aaasaa 1, Asatpadee 20, 2:2 (P: 421). ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ ॥ (ਸੰਤੁਸ਼ਟ ਹੋ ਗਿਆ). Raga Aaasaa, Kabir, 1, 3:2 (P: 485). 2. ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧਸੰਗਤਿ ਨਿਧਿ ਮਾਨਿਆ ॥ Raga Sireeraag 5, Chhant 3, 3:4 (P: 81). 3. ਜਿਉ ਗੂੰਗੇ ਸਾਕਰ ਮਨੁ ਮਾਨਿਆ ॥ Raga Gaurhee, Kabir, 18, 1:4 (P: 327). 4. ਗਹਿ ਭੁਜਾ ਲੀਨੇ ਦਇਆ ਕੀਨੇ ਆਪਨੇ ਕਰਿ ਮਾਨਿਆ ॥ Raga Jaitsaree 5, Chhant 2, 4:4 (P: 705). 5. ਗੁਰਮਤਿ ਮਾਨਿਆ ਕਰਣੀ ਸਾਰੁ ॥ Raga Bilaaval 3, Asatpadee 1, 8:1 (P: 833). 6. ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥ Raga Gond, Kabir, 11, 4:4 (P: 873). ਜਿਸੁ ਉਪਰਿ ਹਰਿ ਕਾ ਮਨੁ ਮਾਨਿਆ ॥ Raga Maaroo 4, 8, 3:1 (P: 998).
|
SGGS Gurmukhi-English Dictionary |
1. propitiated, happily engaged. 2. admit. 3. sated. 4. accepted. 5. following, believing. 6. propitiated, pleased.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|