Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maarag⒰. ਰਸਤੇ। way, method, path. ਉਦਾਹਰਨ: ਗੁਰ ਤੇ ਮਾਰਗੁ ਪਾਈਐ ਚੂਕੈ ਮੋਹੁ ਗੁਬਾਰੁ ॥ (ਰਸਤਾ, ਰਾਹ). Raga Sireeraag 3, 51, 3:1 (P: 33).
|
Mahan Kosh Encyclopedia |
ਰਾਹ. ਪੰਥ. ਦੇਖੋ- ਮਾਰਗ. “ਮਾਰਗੁ ਬਿਖਮੁ ਡਰਾਵਣਾ.” (ਮਃ ੪ ਵਾਰ ਸਾਰ) “ਮਾਰਗੁ ਪ੍ਰਭ ਕੋ ਸੰਤਿ ਬਤਾਇਓ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|