Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maari-aa. ਮਾਰ ਦਿੱਤਾ, ਖਤਮ ਕਰ ਦਿੱਤਾ। stilled, subdued, killed, destroyed, struck. ਉਦਾਹਰਨ: ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧੁ ਲੋਭੁ ਮਾਰਿਆ ॥ Raga Sireeraag 5, Chhant 3, 5:5 (P: 81). ਗੁਰਮੁਖ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ ॥ (ਕਾਬੂ ਕਰ ਲਿਆ). Raga Sireeraag 4, Vaar 12, Salok, 3, 2:4 (P: 87). ਸਚੁ ਸਚਾ ਸਤਿਗੁਰੁ ਪੁਰਖੁ ਹੈ ਜਿਨਿ ਕਾਮੁ ਕ੍ਰੋਧੁ ਬਿਖੁ ਮਾਰਿਆ ॥ (ਖਤਮ ਕੀਤਾ, ਮੁਕਾ ਦਿਤਾ). Raga Gaurhee 4, Vaar 17:2 (P: 310). ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ ॥ (ਘਾਇਲ ਕੀਤਾ). Raga Aaasaa 4, Chhant 15, 2:1 (P: 449). ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥ (ਚੋਟ ਲਾਈ, ਸੱਟ ਲਾਈ). Salok, Kabir, 13:2 (P: 1365).
|
|