Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maaré. 1. ਮਾਰਿਆ, ਸਜ਼ਾ ਦਿਤੀ। 2. ਖਤਮ ਕਰੇ, ਮੁਕਾ ਦੇਵੇ। 3. ਮੌਤ ਦੇ ਘਾਟ ਉਤਾਰੇ, ਨਿਰਜਿੰਦ ਕਰ ਦੇਵੇ। 4. ਕਾਬੂ ਕਰੇ, ਵਸ ਕਰੇ। 5. ਭਾਵ ਫਿਟਕਾਰੇ। 6. ਭਾਵ ਤੜਫਾਨਾ, ਦੁਖੀ ਕਰਨਾ। 7. ਸੁੱਟਣਾ, ਪਟਕਣਾ। 1. beat, strike, smite, kill. 2. effae, still. 3. causes death, strike. 4. subdue. 5. smitten, cursed. 6. kill, to cause intense longing. 7. thrown head on. ਉਦਾਹਰਨਾ: 1. ਮਨਮੁਖ ਹੁਕਮੁ ਨ ਜਾਣਨੀ ਤਿਨ ਮਾਰੇ ਜਮਜੰਦਾਰੁ ॥ Raga Sireeraag 4, Vaar 18ਸ, 3, 2:5 (P: 90). ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥ (ਸਜ਼ਾ ਦੇਵੇ). Raga Aaasaa 1, 39, 1:2 (P: 360). ਗਲਿ ਸੰਗਲੁ ਸਿਰਿ ਮਾਰੇ ਊਭੌ ਨਾ ਦੀਸੈ ਘਰ ਬਾਰੋ ॥ (ਸਟ ਮਾਰੇ). Raga Vadhans 1, Chhant 4, 3:4 (P: 581). 2. ਦੁਬਿਧਾ ਮਾਰੇ ਇਕਸੁ ਸਿਉ ਲਿਵ ਲਾਏ ॥ Raga Maajh 3, Asatpadee 17, 2:2 (P: 119). 3. ਆਪੇ ਮਾਰੇ ਆਪਿ ਜੀਵਾਏ ॥ Raga Maajh 3, Asatpadee 27, 7:1 (P: 125). ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ ॥ (ਚੋਟ ਮਾਰਨਾ). Raga Maajh 1, Vaar 20:5 (P: 147). 4. ਮਨੁ ਮਾਰੇ ਧਾਤੁ ਮਰਿ ਜਾਇ ॥ Raga Gaurhee 3, 25, 1:1 (P: 159). 5. ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥ Raga Gaurhee 4, Vaar 12:7 (P: 306). ਉਦਾਹਰਨ: ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ ਮਾਰੇ ॥ Raga Gaurhee 4, Vaar 14, Salok, 4, 1:1 (P: 307). 6. ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ ॥ Asatpadee, Kabir, 35, 1:1 (P: 484). 7. ਹਉਮੈ ਵਡਾ ਰੋਗੁ ਹੈ ਸਿਰਿ ਮਾਰੇ ਜਮਕਾਲਿ ॥ Raga Malaar 3, 3, 2:2 (P: 1258).
|
SGGS Gurmukhi-English Dictionary |
[Var.] Form Māri
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adv. for the sake of, because of.
|
|