Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maalee. 1. ਬਾਗ ਬਾਗ, ਫੁਲ ਲਾਉਣ ਵਾਲਾ। 2. ਭਾਵ ਪ੍ਰਭੂ। 1. gardener. 2. viz., God. ਉਦਾਹਰਨਾ: 1. ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ ॥ Raga Maajh 3, Asatpadee 15, 5:1 (P: 118). 2. ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ ਹੋਵਹੁ ॥ Raga Basant 1, 9, 2:2 (P: 1171).
|
SGGS Gurmukhi-English Dictionary |
[P. n.] Gardener
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) adj. financlal, fiscal, economic; worth, price. (2) n.f. highest prize; fight in wrestling. (3) n.m. buffalo or cow bull. (4) n.m. gardener.
|
Mahan Kosh Encyclopedia |
ਭਾਈ ਫੇਰੂ ਦਾ ਪੋਤਾਚੇਲਾ ਮਹਾਤਮਾ ਉਦਾਸੀ ਸਾਧੂ, ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਵਿੱਚ ਹਾਜਿਰ ਰਿਹਾ। 2. ਸੰ. मालिन्. ਵਿ. ਮਾਲਾ ਬਣਾਉਣ ਵਾਲਾ। 3. ਨਾਮ/n. ਬਾਗ਼ਬਾਨ. “ਅਹਿਨਿਸ ਫੂਲ ਬਿਛਾਵੈ ਮਾਲੀ.” (ਗਉ ਅ: ਮਃ ੧) 4. ਭਾਵ- ਕਰਤਾਰ, ਜਿਸ ਦਾ ਬਾਗ ਸੰਸਾਰ ਹੈ. “ਤਉ ਮਾਲੀ ਕੇ ਹੋਵਹੁ.” (ਬਸੰ ਮਃ ੧) 5. ਅ਼. [مالی] ਵਿ. ਮਾਲ (ਦੌਲਤ) ਸੰਬੰਧੀ. ਜਿਵੇਂ- ਉਸਦੀ ਮਾਲੀ ਹਾਲਤ ਹੱਛੀ ਹੈ। 6. ਪੰਥ ਪ੍ਰਕਾਸ਼ ਦੇ ਕਰਤਾ ਸਰਦਾਰ ਰਤਨ ਸਿੰਘ ਨੇ ਕਪਤਾਨ ਮਰੇ Captain Murray ਨੂੰ ਭੀ ਮਾਲੀ ਲਿਖਿਆ ਹੈ. “ਜਰਨੈਲ ਆਗੇ ਥੋ ਮਾਲੀ ਕਪਤਾਨ.” ਦੇਖੋ- ਮਰੇ। 7. ਸਾਂਡ ਝੋਟੇ ਨੂੰ ਭੀ ਪੰਜਾਬ ਵਿੱਚ ਮਾਲੀ ਆਖਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|