Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maahi. 1. ਮਹੀਨੇ ਵਿਚ। 2. ਵਿਚ, ਵੇਖੋ ‘ਮਾਹਾ’। 3. ਵਿਚੋਂ। 1. in the month of. 2. in, within. 3. amongst. ਉਦਾਹਰਨਾ: 1. ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥ Raga Maajh 5, Baaraa Maaha-Maajh, 10:1 (P: 135). 2. ਜਿਨ ਕੈ ਰਾਮੁ ਵਸੈ ਮਨ ਮਾਹਿ ॥ (ਵਿੱਚ). Japujee, Guru Nanak Dev, 37:8 (P: 8). 3. ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ ॥ Raga Maajh 1, Vaar 5:7 (P: 140). ਸਭ ਪਰਵਾਰੈ ਮਾਹਿ ਸਰੇਸਟ ॥ Raga Aaasaa 5, 3, 4:1 (P: 371).
|
Mahan Kosh Encyclopedia |
ਕ੍ਰਿ. ਵਿ. ਮਧ੍ਯ ਮੇਂ. ਭੀਤਰ. ਅੰਦਰਿ. “ਮਾਹਿ ਨਿਰੰਜਨੁ ਤ੍ਰਿਭਵਣ ਧਣੀ.” (ਰਾਮ ਬੇਣੀ) 2. ਅ਼. [مِیاہ] ਮਿਆਹ. ਨਾਮ/n. ਮਾਯ (ਜਲ) ਦਾ ਬਹੁਵਚਨ. “ਅਗਨਿ ਮਰੈ ਗੁਣ ਮਾਹਿ.” (ਸ੍ਰੀ ਮਃ ੧) 3. ਦੇਖੋ- ਮਾਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|