Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maaṛee. ਮੱਠ, ਹਵੇਲੀ, ਮਹਲ, ਉਚੇ ਮਕਾਨ। lofty houses, palaces, skyscraper. ਉਦਾਹਰਨ: ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨ ਕੇਰੀ ॥ Raga Gaurhee 1, 13, 5:3 (P: 155).
|
SGGS Gurmukhi-English Dictionary |
lofty houses, palaces, skyscraper.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) adj.f. same as ਮਾੜਾ. (2) n.f. large, lofty building, mansion; loft, attic; habitation, village.
|
Mahan Kosh Encyclopedia |
ਵਿ. ਮਾੜਾ ਦਾ ਇਸਤ੍ਰੀ ਲਿੰਗ। 2. ਨਾਮ/n. ਮਠ. ਹਵੇਲੀ. ਮਹਲ. ਸੰ. माडि. “ਕੂੜੁ ਮੰਡਪ ਕੂੜੁ ਮਾੜੀ.” (ਵਾਰ ਆਸਾ) “ਕੋਠੇ ਮੰਡਪ ਮਾੜੀਆਂ.” (ਮਃ ੩ ਵਾਰ ਸੂਹੀ) 3. ਗੁੱਗੇ ਦਾ ਮੰਦਿਰ ਪੰਜਾਬ ਵਿੱਚ ਖਾਸ ਕਰਕੇ “ਮਾੜੀ” ਸਦਾਉਂਦਾ ਹੈ. ਦੇਖੋ- ਗੁਗਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|