Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Michal⒤. ਅਭੇਦ। integral, vital, essential. ਉਦਾਹਰਨ: ਲਬੈ ਮਾਲੈ ਘੁਲਿ ਮਿਲਿ ਮਿਚਲਿ ਊਂਘੈ ਸਉੜਿ ਪਲੰਘੁ ॥ Raga Malaar 1, Vaar 23, Salok, 1, 1:2 (P: 1288).
|
SGGS Gurmukhi-English Dictionary |
integral, vital, essential.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮਰਯਾਦਾ ਤੋਂ ਉਲੰਘਕੇ ਨਿਯਮ ਭੰਗ ਕਰਕੇ. ਦੇਖੋ- ਮਿਚਲ. “ਲਬੋ ਮਾਲੇ ਘੁਲਿ ਮਿਲਿ ਮਿਚਲਿ.” (ਮਃ ੧ ਵਾਰ ਮਲਾ) ਲਾਲਚੀ ਮਾਲ (ਧਨ) ਨੂੰ ਘੁਲਕੇ, ਮਿਲਾਪ ਕਰਕੇ ਅਤੇ ਨਿਯਮ ਉਲੰਘਕੇ, ਹਾਸਿਲ ਕਰਨ ਵਿੱਚ ਪ੍ਰੇਮ ਕਰਦਾ ਹੈ. ਭਾਵ- ਲੱਬ ਦੀ ਧਨ ਨਾਲ ਮਿਤ੍ਰਤਾ ਹੈ, ਜਿਵੇਂ- “ਊਘੈ ਸਉੜ ਪਲੰਘ.” Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|