Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mit⒤. ਮੁਕ ਗਿਆ, ਦੂਰ ਹੋ ਗਿਆ। annulled, dispelled, obliterated, effaced, purged, eliminated, removed, ended. ਉਦਾਹਰਨ: ਲਿਖਿਆ ਲੇਖੁ ਤਿਨਿ ਪੁਰਖਿ ਬਿਧਾਤੈ ਦੁਖੁ ਸਹਸਾ ਮਿਟਿ ਗਇਆ ॥ Raga Sireeraag 5, 72, 1:2 (P: 42). ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ ॥ (ਮੁਕਦਾ, ਦੂਰ ਹੁੰਦਾ). Sava-eeay of Guru Arjan Dev, Mathura, 6:2 (P: 1409).
|
SGGS Gurmukhi-English Dictionary |
[Var.] From Mitta
SGGS Gurmukhi-English Data provided by
Harjinder Singh Gill, Santa Monica, CA, USA.
|
|