Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Miṫʰé. 1. ਸਵਾਦਿਸ਼ਟ, ਮਿਸ਼ਠ। 2. ਮੱਧੁਰ, ਚੰਗੇ ਲਗਨ ਵਾਲੇ, ਸੁਖਦਾਇਕ। 1. sweet. 2. sweetly. ਉਦਾਹਰਨਾ: 1. ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥ Raga Sireeraag 1, 7, 1:1 (P: 16). ਉਦਾਹਰਨ: ਗੰਢੁ ਪਰੀਤੀ ਮਿਠੇ ਬੋਲ ॥ Raga Maajh 1, Vaar 12, Salok, 1, 2:8 (P: 143). 2. ਇਕਿ ਤਤੇ ਇਕਿ ਬੋਲਨਿ ਮਿਠੇ ॥ Raga Maaroo 5, Asatpadee 8, 1:2 (P: 1019).
|
|