Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Miṫʰṛaa. ਮਿਠਾ। sweeter, sweet. ਉਦਾਹਰਨਾ: 1. ਅੰਮ ਅਬੇ ਥਾਵਹੁ ਮਿਠੜਾ ॥ Raga Sireeraag 5, Asatpadee 29, 1:2 (P: 73).
|
Mahan Kosh Encyclopedia |
ਵਿ. ਮਿਠਾਸ ਵਾਲਾ. ਮਿਸ਼੍ਟ। 2. ਪਿਆਰਾ. ਪ੍ਰਿਯ. “ਅੰਮ ਅਬੇ ਥਾਵਹੁ ਮਿਠੜਾ.” (ਸ੍ਰੀ ਮਃ ੫) ਮਾਂ ਬਾਪ ਨਾਲੋਂ ਪਿਆਰਾ. “ਮੁਖਿ ਬੋਲੀ ਮਿਠੜੇ ਬੈਣ.” (ਮਾਝ ਮਃ ੫ ਦਿਨਰੈਣਿ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|