Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Milan. ਮਿਲਾਪ, ਸੰਜੋਗ। meeting, union. ਉਦਾਹਰਨ: ਮਿਲੁ ਜਗਦੀਸ ਮਿਲਨ ਕੀ ਬਰੀਆ ॥ Raga Gaurhee 5, 72, 1:1 (P: 176).
|
SGGS Gurmukhi-English Dictionary |
[Var.] From Mila
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਮਿਲਾਪ. ਮੁਲਾਕਾਤ। 2. ਇਕੱਠਾ ਹੋਣ ਦੀ ਕ੍ਰਿਯਾ. ਸੰਗਮ. ਦੇਖੋ- ਮਿਲ ਧਾ. “ਮਿਲਿਐ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਇ। ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਈ.” (ਮਃ ੨ ਵਾਰ ਸੂਹੀ) ਸ਼ਰੀਰ ਦ੍ਵਾਰਾ ਮਿਲਣ ਤੋਂ ਮਿਲਿਆ ਹੋਇਆ ਨਹੀਂ ਸਮਝਿਆ ਜਾਂਦਾ, ਜੇ ਦਿਲੋਂ ਮਿਲੇ, ਤਦ ਮਿਲਿਆ ਹੋਇਆ ਜਾਣੀਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|