Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Milahu. ਮਿਲੋ/ਸੰਪਰਕ ਵਿਚ ਆਵੋ/ਇਕਠੀਆਂ ਹੋਵੋ । meet, get together. ਉਦਾਹਰਨ: ਆਵਹੁ ਮਿਲਹੁ ਸਹੇਲੀਹੋ ਮੈ ਪਿਰੁ ਦੇਹੁ ਮਿਲਾਇ ॥ (ਮਿਲੋ/ਸੰਪਰਕ ਵਿਚ ਆਵੋ/ਇਕਠੀਆਂ ਹੋਵੋ). Raga Sireeraag 3, 61, 3:3 (P: 38).
|
|