Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Milaa-i. 1. ਮਿਲਾ, ਮਿਲਾਪ ਕਰਵਾ ਲਿਆ। 2. ਰਲਾ ਲਿਆ। 3. ਮਿਲਾ ਦਿਓ। 1. blended, united, merged. 2. merged. 3. blend, unite. ਉਦਾਹਰਨਾ: 1. ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ ॥ Raga Sireeraag 1, 10, 4:3 (P: 18). ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ ॥ Raga Sireeraag 1, Asatpadee 4, 5:1 (P: 55). 2. ਆਪੇ ਰੰਗਣਿ ਰੰਗਿਓਨੁ ਸਬਦੇ ਲਇਓਨੁ ਮਿਲਾਇ ॥ Raga Sireeraag 3, 59, 3:2 (P: 37). ਘਰਿ ਹੀ ਪਰਚਾ ਪਾਇਆ ਜੋਤੀ ਜੋਤਿ ਮਿਲਾਇ ॥ Raga Vadhans 4, Vaar 4, Salok, 3, 2:6 (P: 587). ਸੋ ਗੁਰੂ ਸੋ ਸਿਖੁ ਹੈ ਭਾਈ ਜਿਸੁ ਜੋਤੀ ਜੋਤਿ ਮਿਲਾਇ ॥ Raga Sorath 3, 8, 1:2 (P: 602). 3. ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ ॥ Raga Soohee 4, Chhant 1, 1:1 (P: 772). ਨਾਨਕ ਸੇ ਜਨ ਸੋਹਣੇ ਜਿ ਗੁਰਮੁਖਿ ਮੇਲਿ ਮਿਲਾਇ ॥ (ਮਿਲਾ ਦਿਤੇ). Raga Bilaaval 4, Vaar 2, Salok, 3, 2:5 (P: 849).
|
|