Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Milaa-u. 1. ਮਿਲੇ ਰਹੋ, ਜੁੜੇ ਰਹੋ। 2. ਮਿਲਾਪ। 3. ਮੈਂ ਮਿਲਾਂ। 1. meet. 2. unite. 3. associate. ਉਦਾਹਰਨਾ: 1. ਨਾਨਕ ਨਦਰੀ ਪਾਈਐ ਗੁਰਮੁਖਿ ਮੇਲਿ ਮਿਲਾਉ ॥ Raga Sireeraag 3, 45, 4:3 (P: 31). 2. ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ ॥ Raga Sireeraag 3, 44, 1:2 (P: 30). 3. ਗੁਰਮਤਿ ਪਤਿ ਸਾਬਾਸਿ ਤਿਸੁ ਤਿਸ ਕੈ ਸੰਗਿ ਮਿਲਾਉ ॥ Raga Sireeraag 1, Asatpadee 8, 2:1 (P: 58).
|
|