Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Milaavæ. ਮਿਲਾਪ ਕਰਾਏ। cause me to meet, unite me. ਉਦਾਹਰਨ: ਸਤਿਗੁਰੁ ਦਾਤਾ ਹਰਿ ਨਾਮ ਕਾ ਪ੍ਰਭੁ ਆਪਿ ਮਿਲਾਵੈ ਸੋਇ ॥ (ਮੇਲਾਪ ਕਰਾਏ, ਮੇਲੇ). Raga Sireeraag 4, 65, 2:1 (P: 39). ਤਿਸ ਕਉ ਵਾਹੁ ਵਾਹੁ ਜਿ ਮੇਲਿ ਮਿਲਾਵੈ ॥ (ਕਰਾਏ). Raga Gaurhee 1, Asatpadee 12, 6:3 (P: 226).
|
|