Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Milee-æ. 1. ਮਿਲੀਦਾ ਹੈ, ਮਿਲ ਸਕੀਦਾ ਹੈ। 2. ਮਿਲਓ। 1. meet. 2. meet. ਉਦਾਹਰਨਾ: 1. ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ ॥ Raga Sireeraag 1, 9, 1:2 (P: 17). ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥ (ਮਿਲੀਏ, ਭੇਂਟ ਕਰੀਏ). Raga Maajh 5, 8, 3:2 (P: 97). 2. ਮੋ ਕਉ ਧਾਰਿ ਕ੍ਰਿਪਾ ਮਿਲੀਐ ਗੁਰ ਦਾਤੇ ਹਰਿ ਨਾਨਕ ਭਗਤਿ ਓੁਮਾਹਾ ॥ Raga Jaitsaree 4, 8, 4:3 (P: 699).
|
|