Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Milé. 1. ਰਲਦੇ/ਮਿਲਾਪ ਕਰਦੇ/ਮਿਲ ਜਾਂਦੇ ਹਨ। 2. ਮਿਲਦੀ ਭਾਵ ਪ੍ਰਾਪਤ ਹੁੰਦੀ ਹੈ। 3. ਮਿਲਿਆ, ਮਿਲਣ ਨਾਲ। 1. mixes. 2, obtain, meet. 3. meeting. ਉਦਾਹਰਨਾ: 1. ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ ॥ Raga Goojree 5, 5, 1:1 (P: 10). 2. ਸਹਜਿ ਸੁਭਾਇ ਮਿਲੇ ਸਾਬਾਸਿ ॥ Raga Gaurhee 1, 11, 2:2 (P: 154). ਸਭਿ ਅਰਥਾ ਸਭਿ ਧਰਮ ਮਿਲੇ ਮੇਨਚਿਦਿਆ ਸੋ ਫਲੁ ਪਾਇਆ ਰਾਮ ॥ Raga Aaasaa 4, Chhant 9, 6:2 (P: 443). 3. ਹਰਖ ਜੋਗ ਹਾਨਿ ਮਿਰਤੁ ਦੂਖ ਸੁਖ ਚਿਤਿ ਸਮਸਰਿ ਗੁਰ ਮਿਲੇ ॥ Raga Gaurhee 5, 159, 1:2 (P: 214).
|
|