Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Miharvaan. ਕ੍ਰਿਪਾਲੂ। merciful. ਉਦਾਹਰਨ: ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥ Raga Sireeraag 4, Vaar 20:4 (P: 91).
|
Mahan Kosh Encyclopedia |
(ਮਿਹਰਵਾਣ, ਮਿਹਰਵਾਣੁ, ਮਿਹਰਵਾਨੁ) ਦੇਖੋ- ਮਿਹਰਬਾਨ. “ਹੁਕਮ ਹੋਆ ਮਿਹਰਵਾਣ ਦਾ.” (ਸ੍ਰੀ ਮਃ ੫ ਪੈਪਾਇ) “ਬੇਅੰਤ ਸਾਹਿਬੁ ਮੇਰਾ ਮਿਹਰਵਾਣੁ.” (ਰਾਮ ਮਃ ੫) “ਜੀਅ ਹੋਏ ਮਿਹਰਵਾਨ.” (ਸੋਰ ਮਃ ੫) “ ਸਾਹਿਬੁ ਮੇਰਾ ਮਿਹਰਾਵਾਨੁ.” (ਤਿਲੰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|