Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Meeṫʰaa. ਮਿਠਾ, ਪਿਆਰਾ। sweet, dear. ਉਦਾਹਰਨ: ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥ (ਮਿਠਾ). Raga Sireeraag 1, 4, 2:2 (P: 15). ਗੁਰਮਤਿ ਨਾਮੁ ਮੀਠਾ ਮਨਿ ਭਾਇਆ ਜਨ ਨਾਨਕ ਨਾਮਿ ਮਨੁ ਭੀਜੈ ਜੀਉ ॥ (ਪਿਆਰਾ). Raga Maajh 4, 4, 4:3 (P: 95). ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ ॥ Raga Maajh 5, 49, 1:2 (P: 108).
|
Mahan Kosh Encyclopedia |
ਮਿਸ਼੍ਟ. ਪ੍ਰਿਯ. “ਮੀਠਾ ਬੋਲੇ ਅੰਮ੍ਰਿਤਬਾਣੀ.” (ਮਃ ੩ ਵਾਰ ਬਿਲਾ) 2. ਮਿੱਠਾ ਨਿੰਬੂ. L. Citrus Limetta. ਇਸ ਦਾ ਰਸ ਪਿੱਤ ਦੇ ਤਾਪ ਅਤੇ ਯਰਕਾਨ ਨੂੰ ਹਟਾਉਂਦਾ ਹੈ. “ਨਾਰੰਜੀ ਮੀਠਾ ਬਹੁ ਲਗੇ.” (ਚਰਿਤ੍ਰ ੨੫੬) 3. ਭਾਵ- ਸੁਖ. ਦੇਖੋ- ਕਉੜਾ 5. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|