Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mu-i-aa. ਮਰਿਆਂ। death. ਉਦਾਹਰਨ: ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ ॥ (ਮਰਨ ਉਪਰੰਤ). Raga Sireeraag 1, 18, 2:2 (P: 21). ਆਇਆ ਗਇਆ ਮੁਇਆ ਨਾਉ ॥ (ਮਰ ਗਿਆ, ਨਾਂ ਮਰ ਗਿਆ, ਨਾਂ ਖਤਮ ਹੋ ਗਿਆ). Raga Maajh 1, 1, Salok, 1, 2:13 (P: 138). ਮੁਇਆ ਗੰਢੁ ਨੇਕੀ ਸਤੁ ਹੋਇ ॥ (ਮੋਇਆਂ ਹੋਇਆਂ ਦੀ). Raga Maajh 1, Vaar 12, Salok, 1, 2:10 (P: 143).
|
SGGS Gurmukhi-English Dictionary |
[Var.] From Muâ
SGGS Gurmukhi-English Data provided by
Harjinder Singh Gill, Santa Monica, CA, USA.
|
|