Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mukaṫ. 1. ਆਜ਼ਾਦ, ਨਿਰਬੰਧ, ਛੁਟਿਆ ਹੋਇਆ, ਬੰਧਨ ਰਹਿਤ। 2. ਮੋਤੀ। 1. emancipated. 2. pearls. ਉਦਾਹਰਨਾ: 1. ਜਉ ਸਾਧੂ ਕਰੁ ਮਸਤਕਿ ਧਰਿਓ ਤਬ ਹਮ ਮੁਕਤ ਭਏ ॥ Raga Gaurhee 5, 159, 2:2 (P: 214). ਜੀਵਤ ਮੁਕਤ ਗੁਰਮਤੀ ਲਾਗੇ ॥ (ਜਨਮ ਮਰਨ ਤੋਂ ਛੁਟਕਾਰਾ ਪਾ ਚੁਕੇ). Raga Malaar 3, 12, 1:1 (P: 1262). 2. ਮੁਕਤ ਲਾਲ ਅਨਿਕ ਭੋਗ ਬਿਨੁ ਨਾਮੁ ਨਾਨਕ ਹਾਤ ॥ Raga Kaanrhaa 5, 42, 2:1 (P: 1306).
|
SGGS Gurmukhi-English Dictionary |
1. emancipated. 2. pearls.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. free, freed, released; liberated, emancipated, redeemed.
|
Mahan Kosh Encyclopedia |
ਸੰ. ਮੁਕ੍ਤ. ਵਿ. ਛੁਟਿਆ ਹੋਇਆ. ਆਜ਼ਾਦ. ਨਿਰਬੰਧ. “ਮੁਕਤ ਭਏ ਪ੍ਰਭ ਰੂਪ ਨ ਰੇਖੰ.” (ਗਉ ਅ: ਮਃ ੧) 2. ਦੇਖੋ- ਸਸਤ੍ਰ (ੳ). 3. ਨਾਮ/n. ਮੁਕ੍ਤਾ. ਮੋਤੀ. “ਮੁਕਤ ਲਾਲ ਅਨਿਕ ਭੋਗ.” (ਕਾਨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|