Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mukaṫ⒰. 1. ਬੰਧ ਖਲਾਸ, ਅਜ਼ਾਦ, ਨਿਰਬੰਧਨ। 2. ਬੰਧ ਖਲਾਸ ਕਰਨ ਵਾਲਾ, ਮੁਕਤੀ ਦੇਣ ਵਾਲਾ। 1. emancipated. 2. immune from entanglements. ਉਦਾਹਰਨਾ: 1. ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ॥ Raga Aaasaa 4, So-Purakh, 1, 3:2 (P: 11). 2. ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ ॥ Raga Sireeraag 5, 97, 3:2 (P: 52).
|
Mahan Kosh Encyclopedia |
ਬੰਧਨ ਰਹਿਤ. ਦੇਖੋ- ਮੁਕਤ. “ਮੁਕਤੁ ਭਏ ਬਿਨਸੇ ਭ੍ਰਮਥਾਟ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|