Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Much⒰. 1. ਬਹੁਤਾ, ਅਧਿਕ। 2. ਮੋਟਾ, ਛਤਰੀਦਾਰ, ਗੁਛੇਦਾਰ। 1, greatm excessive. 2. thick. ਉਦਾਹਰਨਾ: 1. ਭਉ ਮੁਚੁ ਭਾਰਾ ਵਡਾ ਤੋਲੁ ॥ Raga Gaurhee 1, 1, 1:1 (P: 151). ਮੁਚੁ ਮੁਚੁ ਗਰਭ ਗਏ ਕੰਨਿ ਬਚਿਆ ॥ Raga Gaurhee, Kabir, 25, 2:1 (P: 326). 2. ਸਿੰਮਲਾ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥ Raga Aaasaa 1, Vaar 14, Salok, 1, 1:1 (P: 470).
|
SGGS Gurmukhi-English Dictionary |
[Adj.] (from Sk. Muca) released, discarded, discharged
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਡਿਗਣ ਦਾ ਭਾਵ. ਪਤਨ. “ਮੁਚੁ ਮੁਚੁ ਗਰਭ ਗਏ.” (ਗਉ ਕਬੀਰ) ਗਰਭ ਸ਼੍ਰਾਵ ਹੋਏ. ਦੇਖੋ- ਮੁਚ ਧਾ। 2. ਸੰ. ਮਹੋੱਦ. ਵਿ. ਬਹੁਤ ਉੱਚਾ. “ਅਤਿ ਦੀਰਘ ਅਤਿ ਮੁਚੁ.” (ਵਾਰ ਆਸਾ) “ਮੁਚੁ ਵਜਾਇਨਿ ਵਜ.” (ਵਾਰ ਗੂਜ ੨ ਮਃ ੫) ਉੱਚੇ ਸੁਰ ਨਾਲ ਵਾਜੇ ਵਜਾਂਉਂਦੇ। 3. ਅਧਿਕ. ਬਹੁਤ. “ਅੰਨ ਪਾਣੀ ਮੁਚੁ ਉਪਾਇ.” (ਮਃ ੫. ਵਾਰ ਸਾਰ) ਦੇਖੋ- ਅੰ. Much. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|