Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muraar⒤. 1. ਪ੍ਰਭੂ, ਵਾਹਿਗੁਰੂ। 2. ਮੁਰ ਰਾਕਸ਼ ਨੂੰ ਮਾਰਨ ਵਾਲਾ, ਸ੍ਰੀ ਕ੍ਰਿਸ਼ਨ। 1. God, the Lord. 2. enemy/killer of sage Mur viz., Sri Krishan. ਉਦਾਹਰਨਾ: 1. ਊਚਉ ਥਾਨੁ ਸੁਹਵਣਾ ਊਪਰਿ ਮਹਲੁ ਮੁਰਾਰਿ ॥ (ਪ੍ਰਭੂ ਦਾ). Raga Sireeraag 1, 12, 2:1 (P: 18). 2. ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥ Sava-eeay of Guru Nanak Dev, Kal-Sahaar, 7:3 (P: 1390).
|
Mahan Kosh Encyclopedia |
ਮੁਰ-ਅਰਿ. ਮੁਰ ਦੈਤ ਦਾ ਵੈਰੀ ਕ੍ਰਿਸ਼ਨਦੇਵ। 2. ਅਗ੍ਯਾਨ ਵਿਨਾਸ਼ਕ ਗੁਰੂ. ਦੇਖੋ- ਮੁਰ ਧਾ। 3. ਕਰਤਾਰ. “ਮੁਰਾਰਿ, ਸਹਾਇ ਹੋਹੁ ਦਾਸ ਕਉ.” (ਧਨਾ ਮਃ ੫) 4. ਦੇਖੋ- ਮਰਾਰਿ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|