Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Muraaree. 1. ਵਾਹਿਗੁਰੂ, ਪ੍ਰਭੂ। 2. ਹੇ ਹਰੀ, ਹੇ ਪ੍ਰਭੂ। 1. God, the Lord. 2. O God!.
ਉਦਾਹਰਨਾ:
1. ਗੁਰਮਤਿ ਜਾਨਿਆ ਰਿਦੈ ਮੁਰਾਰੀ ॥ Raga Gaurhee 1, Asatpadee 10, 8:2 (P: 225).
2. ਭਵ ਸਾਗਰੁ ਤਾਰਿ ਮੁਰਾਰੀ ॥ Raga Sorath, Kabir, 8, 3:2 (P: 656).

English Translation
n.m. epithet of Lord Krishna.

Mahan Kosh Encyclopedia

ਦੇਖੋ- ਮੁਰਾਰਿ। 2. ਧੌਣ ਗੋਤ ਦਾ ਖਤ੍ਰੀ ਰੋਹਤਾਸ ਨਿਵਾਸੀ, ਜੋ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਸਿੱਖ ਹੋਕੇ ਆਤਮਗ੍ਯਾਨੀ ਹੋਇਆ। 3. ਅਣਦ ਗੋਤ ਦਾ ਇੱਕ ਪ੍ਰੇਮੀ, ਜੋ ਸ਼੍ਰੀ ਗੁਰੂ ਅਰਜਨਦੇਵ ਜੀ ਤੋਂ ਉਪਦੇਸ਼ ਲੈਕੇ ਪਰੋਪਕਾਰੀ ਹੋਇਆ। 4. ਦੇਖੋ- ਮਥੋ ਮੁਰਾਰੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits