Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Musalmaan. ਇਸਲਾਮ ਨੂੰ ਮੰਨਣ ਵਾਲਾ। Mohammedan. ਉਦਾਹਰਨ: ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮੑਿਆਰ ॥ Raga Aaasaa 1, Vaar 6, Salok, 1, 2:1 (P: 466).
|
English Translation |
n.m., adj. follower of Islam; Muhammadan, Muslim.
|
Mahan Kosh Encyclopedia |
(ਮੁਸਲਮਾਣ, ਮੁਸਲਮਾਣੁ) ਫ਼ਾ. [مُسلمان] ਇਸਲਾਮ ਦੇ ਮੰਨਣ ਵਾਲਾ ਮੁਸਲਿਮ, ਮੁਸਲਿਮ ਦਾ ਬਹੁ ਵਚਨ ਮੁਸਲਮੀਨ. ਮੁਸਲਮੀਨ ਸ਼ਬਦ ਦਾ ਹੀ ਦੂਜਾ ਰੂਪ ਮੁਸਲਮਾਨ ਹੈ। 2. ਭਾਵ- ਮੁਹੰਮਦ ਸਾਹਿਬ ਦੇ ਦੱਸੇ ਧਰਮ ਨੂੰ ਧਾਰਨ ਵਾਲਾ. “ਸਰਮ ਸੁੰਨਤਿ ਸੀਲ ਰੋਜਾ ਹੋਹੁ ਮੁਸਲਮਾਣੁ.” (ਮਃ ੧ ਵਾਰ ਮਾਝ) “ਮੁਸਲਮਾਨ ਦਾ ਏਕ ਖੁਦਾਇ.” (ਭੈਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|