Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Musæ. ਲੁੱਟ ਲੈਂਦਾ ਹੈ। robbed, plundered, cheated. ਉਦਾਹਰਨ: ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰ ਜਾਈ ॥ Raga Gaurhee, Kabir, 73, 1:2 (P: 339). ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮ ਕਾਲੁ ॥ (ਭਾਵ ਧੋਖਾ ਖਾ ਜਾਣਾ). Raga Aaasaa 1, Vaar 5, Salok, 1, 1:4 (P: 465). ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥ (ਠਗਿਆ ਜਾਵੈ). Raga Soohee 1, Chhant 5, 6:2 (P: 767).
|
Mahan Kosh Encyclopedia |
ਚੁਰਾਉਂਦਾ ਹੈ। 2. ਚੁਰਾਈਦਾ ਹੈ. ਮੁਸਿਆ ਜਾਂਦਾ ਹੈ. “ਨਾਨਕ ਮੁਸੈ ਗਿਆਨ ਵਿਹੂਣੀ.” (ਵਾਰ ਆਸਾ) ਦੇਖੋ- ਮੁਸ ਧਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|