Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muh-cʰʰaᴺḋgee. ਮੁਥਾਜੀ। subservience, destitution. ਉਦਾਹਰਨ: ਜਿਸ ਨੋ ਤੂ ਪ੍ਰਭ ਵਲਿ ਤਿਸੁ ਕਿਆ ਮੁਹਛੰਦਗੀ ॥ Raga Raamkalee 5, Vaar 8:7 (P: 961).
|
SGGS Gurmukhi-English Dictionary |
subservience, destitution.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮੁਹਛੰਦ, ਮੁਹਛੰਦਾ) ਸੰ. ਮੋਹ-ਛੰਦ. ਅਗ੍ਯਾਨ ਭਰੀ ਇੱਛਾ. ਝੂਠੀ ਉਮੀਦ। 2. ਭਾਵ- ਮਾਯਾਧਾਰੀ ਲੋਕਾਂ ਦੀ ਆਸ। 3. ਮੁਹਤਾਜੀ. ਮੁਥਾਜੀ. “ਜਿਸਨੋ ਤੂ ਪ੍ਰਭ ਵਲਿ, ਤਿਸੁ ਕਿਆ ਮੁਹਛੰਦਗੀ?” (ਵਾਰ ਰਾਮ ੨ ਮਃ ੫) “ਜਾ ਤੂੰ ਮੇਰੈ ਵਲਿ ਹੈ, ਤਾ ਕਿਆ ਮੁਹਛੰਦਾ?” (ਵਾਰ ਮਾਰੂ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|