Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Moo. 1. ਮੇਰੀ। 2. ਮੈਂ। 3. ਮੈਨੂੰ। 4. ਮੇਰੇ। 1. my. 2. I am. 3. me. 4. me. ਉਦਾਹਰਨਾ: 1. ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ॥ Raga Vadhans 5, Chhant 2, 2 Salok:1 (P: 577). 2. ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ ॥ Raga Jaitsaree 5, Chhant 1, 2:1 (P: 703). 3. ਯਾਰ ਵੇ ਤੈ ਰਾਵਿਆ ਲਾਲਨੁ ਮੂ ਦਸਿ ਦਸੰਦਾ ॥ Raga Jaitsaree 5, 1, 3:2 (P: 703). 4. ਤਉ ਭਾਵਨਿ ਤਉ ਜੇਹੀਆ ਮੂ ਜੇਹੀਆ ਕਿਤੀਆਹ ॥ Raga Maaroo 1, Asatpadee 9, 8:1 (P: 1015).
|
SGGS Gurmukhi-English Dictionary |
[P. pro.] Me, to me
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪੜਨਾਂਵ/pron. ਮੇਰਾ. ਮੇਰੀ. “ਮੂ ਲਾਲਨ ਸਿਉ ਪ੍ਰੀਤਿ ਬਨੀ.” (ਬਿਲਾ ਮਃ ੫) “ਮੂ ਜੇਹੀਆ ਕਿਤੀਆ.” (ਮਾਰੂ ਅ: ਮਃ ੧) 2. ਮੁਝੇ. ਮੈਨੂੰ. “ਜੇ ਕੋ ਮੂ ਉਪਦੇਸ ਕਰਤੁ ਹੈ.” (ਸ੍ਰੀ ਤ੍ਰਿਲੋਚਨ) 3. ਮੈਂ. “ਮੂ ਥੀਆਊ ਸੇਜ.” (ਵਾਰ ਮਾਰੂ ੨ ਮਃ ੫) 4. ਫ਼ਾ. [مُو] ਨਾਮ/n. ਕੇਸ਼. ਰੋਮ। 5. ਸੰ. मू. ਧਾ. ਬੰਨ੍ਹਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|