Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mookaa. 1. ਮੁਕਿਆ। 2. ਮੁਕਨਾ । 1. attained. 2. exhaust. ਉਦਾਹਰਨਾ: 1. ਪਹੁਚਿ ਨ ਮੂਕਾ ਫਿਰਿ ਪਛੁਤਾਨਾ ॥ (ਮਸਾਂ ਪੁਜਿਆ ਹੀ ਹੈ). Raga Aaasaa 5, 75, 2:2 (P: 389). 2. ਛੋਡਿਆ ਜਾਇ ਨ ਮੂਕਾ ॥ Raga Sorath, Kabir, 6, 3:3 (P: 655).
|
SGGS Gurmukhi-English Dictionary |
1. attained. 2. exhaust.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਮੁੱਕਾ. ਮੁਸ਼੍ਟਿ. ਘਸੁੰਨ। 2. ਸਿਰ ਪੁਰ ਲੀਤਾ ਧੁੱਪ ਸਰਦੀ ਤੋਂ ਬਚਾਉਣ ਵਾਲਾ ਤੌਲੀਏ ਦੀ ਸ਼ਕਲਦਾ ਵਸਤ੍ਰ। 3. ਵਿ. ਮੁੱਕਿਆ. ਘਟਿਆ. ਖ਼ਤਮ ਹੋਇਆ. “ਛੋਡਿਆਜਾਇ ਨ ਮੂਕਾ.” (ਸੋਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|