Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mool. 1. ਜੜ੍ਹ। 2. ਤੱਤ ਭਾਵ ਹਰਿ, ਮੁੱਢ। 3. ਆਧਾਰ ਅਥਵਾ ਰਕਤ ਬਿੰਦ। 4. ਮੁੱਢ, ਆਰੰਭ। 1. tuber. 2. essence. 3. beginning. 4. root.
ਉਦਾਹਰਨਾ:
1. ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ ॥ Raga Gaurhee 1, 19, 1:1 (P: 157).
2. ਬੇਦ ਪੁਰਾਨ ਸਿਮ੍ਰਿਤਿ ਬੁਝੈ ਮੂਲ ॥ Raga Gaurhee 5, Sukhmanee 9, 4:7 (P: 274).
ਅਉਖਧ ਮੰਤ੍ਰ ਮੂਲ ਮਨ ਏਕੈ ਮਨਿ ਬਿਸ੍ਵਾਸੁ ਪ੍ਰਭੁ ਧਾਰਿਆ ॥ (ਅਸਲ, ਆਦਿ, ਮੁੱਢਲਾ). Raga Dhanaasaree 5, 16, 2:1 (P: 675).
3. ਕਵਨ ਮੂਲ ਤੇ ਮਾਨੁਖੁ ਕਰਿਆ ਇਹੁ ਪਰਤਾਪੁ ਤੁਹਾਰਾ ॥ Raga Saarang 5, 81, 1:2 (P: 1220).
4. ਹੇ ਕਲਿ ਮੂਲ ਕ੍ਰੋਧੇ ਕਦੰਚ ਕਰੁਣਾ ਨਉ ਪਰਜਤੇ ॥ Salok Sehaskritee, Gur Arjan Dev, 46:1 (P: 1358).

SGGS Gurmukhi-English Dictionary
[Sk. n.] Source, beginning, commencement
SGGS Gurmukhi-English Data provided by Harjinder Singh Gill, Santa Monica, CA, USA.

English Translation
n.m. root, base, organ, source; original investment, capital; principal; basic, original, fundamental, primary.

Mahan Kosh Encyclopedia

ਸੰ. ਨਾਮ/n. ਜੜ. “ਮੂਲ ਬਿਨਾ ਸਾਖਾ ਕਤੁ ਆਹੈ?” (ਭੈਰ ਮਃ ੫) 2. ਵਪਾਰ ਲਈ ਪੂੰਜੀ. ਮੂਲਧਨ. “ਖੋਵੈ ਮੂਲ ਲਾਭ ਨਹਿਂ ਪਾਵੈ.” (ਗੁਪ੍ਰਸੂ) 3. ਅਸਲ ਮਜਮੂਨ, ਜਿਸ ਪੁਰ ਟੀਕਾ ਟਿੱਪਣੀ ਲਿਖੀ ਜਾਵੇ. Text। 4. ਮੁੱਢ. ਆਦਿ. ਆਰੰਭ। 5. ਅਸਲਿਯਤ। 6. ਉੱਨੀਹਵਾਂ ਨਛਤ੍ਰ। 7. ਗਾਜਰ ਮੂਲੀ ਆਦਿਕ ਜਮੀਨ ਅੰਦਰ ਹੋਣ ਵਾਲੇ ਪਦਾਰਥ. “ਕਰਹਿਂ ਫਲ ਮੂਲ ਅਹਾਰਾ.” (ਗੁਪ੍ਰਸੂ) 8. ਸੰ. मूल्. ਧਾ. ਜੜੇ ਜਾਣਾ, ਦ੍ਰਿੜ੍ਹ ਹੋਣਾ, ਵਧਣਾ, ਜੜ ਪਕੜਨਾ। 9. ਦੇਖੋ- ਮੂਲਿ, ਮੂਲੁ ਅਤੇ ਮੂਲ੍ਯ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits