Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mé. ਵਰਤਮਾਨ ਕਿਰਿਆ ਦਾ ਪ੍ਰਤਯਯ, ਪਦਮੂਰਤੀ ਅਥਵਾ ਰਚਨਾ ਦੀ ਸੋਭਾ ਲਈ ਵਰਤਿਆ ਜਾਂਦਾ ਹੈ (ਮਹਾਨ ਕੋਸ਼); ਜਾਂਦਾ ਹੈ, ਭਾਵ ਨਾਸ਼ਵੰਤ ਹੈ। are.
ਉਦਾਹਰਨ:
ਮੇ ਰਵਦਿ ਬਾਦਿਸਾਹਾ ਅਫਜੂ ਖੁਦਾਇ ॥ Raga Maajh 1, Vaar 13, Salok, 1, 1:2 (P: 143).

Mahan Kosh Encyclopedia

ਵ੍ਯ. ਮਧ੍ਯ. ਵਿੱਚ. ਮੇਂ. “ਕਹੂੰ ਦੇਵਤਾਨ ਕੇ ਦਿਵਾਨ ਮੇ ਵਿਰਾਜਮਾਨ.” (ਅਕਾਲ) 2. [مے] ਫ਼ਾਰਸੀ ਵਿੱਚ ਇਹ ਵਰਤਮਾਨ ਕ੍ਰਿਯਾ ਦਾ ਪ੍ਰਤ੍ਯਯ, ਪਦਪੂਰਤੀ ਅਤੇ ਰਚਨਾ ਦੀ ਸ਼ੋਭਾ ਲਈ ਬਿਨਾ ਅਰਥ ਹੀ ਆਜਾਂਦਾ ਹੈ, ਜੈਸੇ- ਮੇ ਕੁਨਦ, ਮੇ ਆਯਦ ਆਦਿ. “ਮੇ ਰਵਦਿ ਬਾਦਸਾਹਾ ਅਫਜੂ ਖੁਦਾਇਆ.” (ਮਃ ੧ ਵਾਰ ਮਾਝ) 3. ਮੇਰੇ ਦੀ ਥਾਂ ਭੀ ਇਹ ਸ਼ਬਦ ਆਇਆ ਹੈ. “ਸੁਨ ਬੈਨ ਮੇ ਜਨਕ.” (ਨਾਪ੍ਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits