Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Méraa. 1. ਬੋਲਣ ਵਾਲੇ ਦਾ ਆਪਣਾ। 2. ਮੇਰਾਪਣਾ, ਮਮਤਾ, ਆਪਣਾਪਣ। 1. mine. 2, myness. ਉਦਾਹਰਨਾ: 1. ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥ Raga Goojree 4, Sodar, 4, 1:2 (P: 10). 2. ਹਉਮੈ ਮੇਰਾ ਰਹਿ ਗਇਆ ਸਚੈ ਲਇਆ ਮਿਲਾਇ ॥ Raga Sireeraag 3, 55, 3:3 (P: 35). ਪਾਇ ਲਗਉ ਤਜਿ ਮੇਰਾ ਤੇਰੈ ॥ Raga Gaurhee 5, 85, 2:3 (P: 181).
|
SGGS Gurmukhi-English Dictionary |
[P. pro.] My, min e
SGGS Gurmukhi-English Data provided by
Harjinder Singh Gill, Santa Monica, CA, USA.
|
English Translation |
pron.m. my, mine.
|
Mahan Kosh Encyclopedia |
ਪੜਨਾਂਵ/pron. ਮਾਮਕ. ਬੋਲਣ ਵਾਲੇ ਦਾ ਆਪਣਾ. “ਮੇਰਾ ਸਾਹਿਬ ਅਤਿ ਵਡਾ.” (ਮਃ ੩ ਵਾਰ ਗੂਜ ੧) 2. ਵਿ. ਮੁੱਖ. ਪ੍ਰਧਾਨ. ਦੇਖੋ- ਮੇਰੁ. “ਸਿਰੁ ਕੀਨੋ ਮੇਰਾ.” (ਰਾਮ ਅ: ਮਃ ੫) ਸਾਰੇ ਅੰਗਾਂ ਵਿੱਚੋਂ ਸਿਰ ਨੂੰ ਪ੍ਰਧਾਨ ਬਣਾਇਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|