Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Méræ. 1. ਮੇਰੇ, ਆਪਣੇ, ਨਿਜੀ। 2. ਪਹਾੜ ਦੇ, ਸੁਮੇਰ ਪਰਬਤ ਦੇ। 1. my, mine. 2. Sumer mountain, mountain of gold. ਉਦਾਹਰਨਾ: 1. ਮੇਰੈ ਮਨਿ ਤਨਿ ਭੁਖ ਅਤਿ ਅਗਲੀ ਕੋਈ ਆਣਿ ਮਿਲਾਵੈ ਮਾਇ ॥ Raga Sireeraag 5, 89, 2:2 (P: 49). 2. ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ ॥ Raga Sorath 5, 18, 2:1 (P: 613).
|
|