Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mél. 1. ਮਿਲਾਪ। 2. ਜੋੜ, ਸੰਚਿਤ ਕਰ, ਇਕੱਠੀ ਕਰ। 3. ਮਿਲਾਉਂਦੀ ਹੈ। 1. meet, unites. 2. enshrine, amass. 3. yoke one, make one meet. ਉਦਾਹਰਨਾ: 1. ਸਹਜ ਕੇਲ ਅਨਦ ਖੇਲ ਰਹੇ ਫੇਰ ਭਏ ਮੇਲ ॥ Raga Gaurhee 5, 157, 3:1 (P: 214). ਆਗੈ ਜਮ ਸਿਉ ਹੋਇ ਨ ਮੇਲ ॥ (ਟਾਕਰਾ). Raga Raamkalee 5, 28, 1:2 (P: 891). 2. ਸਖੀ ਕਾਇ ਮੋਹਿ ਮੋਹਿਲੀ ਪ੍ਰਿਅ ਪ੍ਰੀਤਿ ਰਿਦੈ ਮੇਲ ॥ Raga Saarang 5, 130, 1:3 (P: 1229). 3. ਕਰਤ ਕੇਲ ਬਿਖੈ ਮੇਲ ਚੰਦ੍ਰ ਸੂਰ ਮੋਹੈ ॥ Raga Saarang 5, 139, 1:1 (P: 1231).
|
SGGS Gurmukhi-English Dictionary |
[1. Sk. n. 2. P. v.] 1. gathering, unity, union. 2. (from Milanā) meet, come across, assemble
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਮਿਲਾਪ. ਮਿਲਣ ਦਾ ਭਾਵ। 2. ਵਿਆਹ ਸਮੇਂ ਮਿਲੇ ਸੰਬੰਧੀਆਂ ਦਾ ਗਰੇਹ. “ਫਸ੍ਯੋ ਬ੍ਯਾਹ ਕੇ ਕਾਜ ਮੇ, ਬਹੁ ਮੇਲ ਬੁਲਾਏ.” (ਗੁਪ੍ਰਸੂ) 3. ਅੰ. Mail. ਡਾਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|