Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mélahi. ਮਿਲਾਉਂਦਾ ਹੈਂ। cause to meet/unite; lays. ਉਦਾਹਰਨ: ਜਿਸੁ ਤੂੰ ਮੇਲਹਿ ਸੋ ਮਿਲੈ ਜਾਇ ਸਚਾ ਪਿਛੁ ਮਲਿ ॥ (ਮਿਲਾਉਂਦਾ ਹੈ). Raga Sireeraag 1, Asatpadee 11, 8:3 (P: 60). ਤਬ ਸਗਲੇ ਇਸੁ ਮੇਲਹਿ ਫੰਦਾ ॥ (ਭਾਵ ਜਾਲ ਖਿਲਾਰਦੇ ਹਨ). Raga Gaurhee 5, Asatpadee 1, 2:2 (P: 235). ਮੇਰੇ ਠਾਕੁਰ ਹਥਿ ਵਡਿਆਈਆ ਮੇਲਹਿ ਮਨਿ ਚਾਉ ॥ (ਮੇਲ ਲਵੇ). Raga Maaroo 1, Asatpadee 6, 2:3 (P: 1012).
|
SGGS Gurmukhi-English Dictionary |
cause to meet/unite; lays.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|