Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mélæ. ਮੇਲ ਲਵੇ। blend, unite. ਉਦਾਹਰਨ: ਬਾਹ ਪਕੜਿ ਤਿਸੁ ਸੁਆਮੀ ਮੇਲੈ ਜਿਸ ਕੈ ਮਸਤਕਿ ਲਹਣਾ ॥ Raga Maajh 5, 50, 2:3 (P: 109). ਮਤੁ ਨਿਰਗੁਣ ਹਮ ਮੇਲੈ ਕਬਹੂੰ ਅਪੁਨੀ ਕਿਰਪਾ ਧਾਰਿ ॥ (ਮੇਲ ਲਵੇ). Raga Gaurhee 4, 49, 1:2 (P: 167). ਕਬ ਕੋਉ ਮੇਲੈ ਪੰਚ ਸਤ ਗਾਇਣ ਕਬ ਕੋ ਰਾਗ ਧੁਨਿ ਉਠਾਵੈ ॥ (ਭਾਵ ਸੁਰ ਕਰੇ). Raga Aaasaa 4, 62, 2:1 (P: 368). ਚੰਚਲ ਮਤਿ ਬਾਰਿਕ ਬਪੁਰੇ ਕੀ ਸਰਪ ਅਗਨਿ ਕਰ ਮੇਲੈ ॥ (ਭਾਵ ਹਥ ਪਾਉਣੋਂ). Raga Malaar 5, 2, 2:1 (P: 1266). ਉਦਾਹਰਨ: ਸਭ ਤਨੁ ਮਨੁ ਅਰਪਉ ਅਰਪਿ ਅਰਾਪਉ ਕੋਈ ਮੇਲੈ ਪ੍ਰਭ ਮਿਲਥੇ ॥ (ਮਿਲਾਏ). Raga Kaliaan 4, 3, 3:2 (P: 1320).
|
|